Official Tournament

ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ

ਪਹਿਲੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ

ਸਥਾਨ :- ਅਜੀਤਗੜ, ਜਿਲ੍ਹਾ ਮੋਹਾਲੀ ।

ਮਿਤੀ :- 5 ਅਤੇ 6 ਮਾਰਚ 2011

ਜਿਲ੍ਹੇਆ ਨੇ ਭਾਗ ਲਿਆ :- 13

ਦੂਸਰੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ

ਸਥਾਨ :- ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾ ।

ਮਿਤੀ :- 16 ਅਤੇ 17 ਅਗਸਤ 2014

ਜਿਲ੍ਹੇਆ ਨੇ ਭਾਗ ਲਿਆ :- 17

ਤੀਸਰੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ 2016

ਸਥਾਨ :- ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾ ।

ਮਿਤੀ :- 22, ਜਨਵਰੀ ਤੋ 24 ਜਨਵਰੀ 2016

ਜਿਲ੍ਹੇਆ ਨੇ ਭਾਗ ਲਿਆ :- 15

ਚੌਥੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ 2017

ਸਥਾਨ :- ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾ ।

ਮਿਤੀ :- 18 ਅਗਸਤ ਤੋ 20 ਅਗਸਤ 2017

ਜਿਲ੍ਹੇਆ ਨੇ ਭਾਗ ਲਿਆ :- 15

ਪੰਜਵੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ 2019

ਸਥਾਨ :- ਤਲਵੰਡੀ ਸਾਭੌ, ਜਿਲ੍ਹਾ ਬਠਿੰਡਾ ।

ਮਿਤੀ :- 8 ਜੂਨ ਤੋ 9 ਜੂਨ 2019

ਜਿਲ੍ਹੇਆ ਨੇ ਭਾਗ ਲਿਆ :- 14

ਛੇਂਵੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ 2021

ਸਥਾਨ :- ਦਿ ਰੌਇਲ ਗੱਰੁਪ ਆਫ ਕਾਲਜਿਜ਼ ਬੋੜਾਵਾਲ, ਜਿਲ੍ਹਾ ਮਾਨਸਾ ।

ਮਿਤੀ :- 31 ਜੁਲਾਈ ਤੋ 1 ਅਗਸਤ 2021

ਜਿਲ੍ਹੇਆ ਨੇ ਭਾਗ ਲਿਆ :- 20