Type Of Tournaments

Type Of Tournaments

ਗਤਕਾ ਟੂਰਨਾਮੈਂਟ ਵਿਚ ਛੇ ਉਮਰ ਵਰਗ ਰੱਖੇ ਗਏ ਹਨ

ਸਬ-ਜੂਨੀਅਰ: U-14
ਜੂਨੀਅਰ: U-17 A
ਸੀਨੀਅਰ:U-22
ਸੀਨੀਅਰ:U-25
ਵੈਟਰਨ:28 ਸਾਲ ਤੋਂ ਉਪਰ


ਮੁਕਾਬਲਿਆਂ ਦੀਆਂ ਕਿਸਮਾਂ - ਗਤਕਾ ਐਸੋ/ਫੈਡਰੇਸ਼ਨ ਵੱਲੋਂ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ ਦੇ ਮੁਕਾਬਲੇ :

1- ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਗਤਕਾ ਮੁਕਾਬਲੇ (ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ) | ਅੰਤਰ-ਰਾਜਾ ਗਤਕਾ ਟੂਰਨਾਮੈਂਟ - (ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ)
2- ਅੰਤਰ-ਰਾਜ ਗਤਕਾ ਮੁਕਾਬਲੇ - (ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ)
3- ਏਸ਼ੀਅਨ ਗਤਕਾ ਪ੍ਰਦਰਸ਼ਨ - (ਜੂਨੀਅਰ ਅਤੇ ਸੀਨੀਅਰ ਪੱਧਰ)
4- ਕਾਨਵੈਲਥ ਗਤਕਾ ਮੁਕਾਬਲੇ - (ਜੂਨੀਅਰ ਅਤੇ ਸੀਨੀਅਰ ਪੱਧਰ)
5- ਵਰਲਡ ਗਤਕਾ ਮੁਕਾਬਲੇ - (ਜੂਨੀਅਰ ਅਤੇ ਸੀਨੀਅਰ ਪੱਧਰ)
6- ਵੈਟਰਨ ਗਤਕਾ ਮੁਕਾਬਲੇ (ਰਾਜ/ਰਾਸਟਰੀ ਪੱਧਰ )
7- ਵਿਰਸਾ ਸੰਭਾਲ ਮੁਕਾਬਲੇ - (ਜ਼ਿਲਾ/ਰਾਜ/ਰਾਸ਼ਟਰੀ ਪੱਧਰ)


(ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ) ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ ਮੁਕਾਬਲੇ(SGFI/ਸਿੱਖਿਆ ਵਿਭਾਗ)

i. ਬਲਾਕ ਅਤੇ ਜ਼ਿਲ੍ਹਾ ਪੱਧਰ ਗਤਕਾ ਮੁਕਾਬਲੇ – (ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ)
ii. ਅੰਤਰ ਜ਼ਿਲ੍ਹਾ ਗਤਕਾ ਮੁਕਾਬਲੇ (ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ)
iii. ਅੰਤਰ-ਰਾਜ ਗਤਕਾ ਮੁਕਾਬਲੇ (ਸਬਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ)
iv. ਏਸ਼ੀਅਨ ਸਕੂਲ ਗਤਕਾ ਮੁਕਾਬਲੇ (ਸਬਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ)
v. ਕਾਮਨਵੈਲਥ ਸਕੂਲ ਗੱਤਕਾ ਮੁਕਾਬਲੇ (ਸਬਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ)
vi. ਵਰਲਡ ਸਕੂਲ ਗਤਕਾ ਮੁਕਾਬਲੇ (ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ)


ਪੰਜਾਬ ਸਕੂਲ ਸਿੱਖਿਆ ਵਿਭਾਗ,ਅਜੀਤਗੜ੍ਹ ਦੁਆਰਾ ਸਭਿਆਚਾਰਕ ਮੁਕਾਬਲੇ

1. ਜ਼ੋਨਲ ਪੱਧਰ ਤੇ ਗਤਕਾ ਪ੍ਰਦਰਸ਼ਨ ਮੁਕਾਬਲੇ
2. ਅੰਤਰ-ਜ਼ੋਨਲ (ਰਾਜ) ਗਤਕਾ ਪ੍ਰਦਰਸ਼ਨ ਮੁਕਾਬਲੇ
AIU/ਯੂਨੀਵਰਸਿਟੀ/ਕਾਲਜਾਂ ਦੁਆਰਾ ਸੀਨੀਅਰ ਪੱਧਰ ਦੇ ਮੁਕਾਬਲੇ
1. ਅੰਤਰ ਕਾਲਜਗਤਕਾ ਮੁਕਾਬਲੇ (ਸੀਨੀਅਰ ਪੱਧਰ)
2. ਅੰਤਰ ਯੂਨੀਵਰਸਿਟੀ ਗਤਕਾ ਮੁਕਾਬਲੇ (ਸੀਨੀਅਰ ਪੱਧਰ )
3. ਵਰਲਡ ਯੂਨੀਵਰਸਿਟੀਗਤਕਾ ਮੁਕਾਬਲੇ (ਸੀਨੀਅਰ ਪੱਧਰ)
4.੧ਓ ਚੈਰੀਟੇਬਲ ਟਰੱਸਟ ਸੀਚੇਵਾਲ, ਜਲੰਧਰ ਵਿਖੇ ਨੈਸ਼ਨਲਓ ਗਤਕਾ ਕੱਪ -ਜੂਨੀਅਰ ਅਤੇ ਸੀਨੀਅਰ ਪੱਧਰ